ਬੁੱਧਵਾਰ, 8 ਸਤੰਬਰ, 2010

ਪੁਰਾਣੀਆਂ ਖਬਰਾਂ ‘October, 2009’

ਬੇਇਨਸਾਫੀ ਦੇ ਪੱਚੀ ਸਾਲ (1984 ਤੋਂ 2009): ਫੈਡਰੇਸ਼ਨ ਵੱਲੋਂ ਪੰਜਾਬ ਬੰਦ ਦੀ ਹਿਮਾਇਤ

ਬੇਇਨਸਾਫੀ ਦੇ ਪੱਚੀ ਸਾਲ (1984 ਤੋਂ 2009): ਫੈਡਰੇਸ਼ਨ ਵੱਲੋਂ ਪੰਜਾਬ ਬੰਦ ਦੀ ਹਿਮਾਇਤ

ਪਟਿਆਲਾ (26 ਅਕਤੂਬਰ, 2009): ‘ਨਵੰਬਰ 1984 ਦਾ ਕਤਲੇਆਮ ਸਿੱਖ ਇਤਿਹਾਸ ਦਾ ਇੱਕ ਅਜਿਹਾ ਸਾਕਾ ਹੈ ਜਿਸ ਨੂੰ ਅਠਾਹਰਵੀਂ ਸਦੀ ਵਿੱਚ ਵਾਪਰੇ ਘੱਲੂਘਾਰਿਆਂ ਵਾਙ ਕਦੀ ਵੀ ਭੁਲਾਇਆ ਨਹੀਂ ਜਾ ਸਕਦਾ। 1984 ਵਿੱਚ ਜੋ ਕੁਝ ਵੀ ਵਾਪਰਿਆ ਉਹ ਇੱਕ ਅਣਚਿਤਵਿਆ ਕਹਿਰ ਸੀ ਜੋ ਨਾ ਮੰਨਣਯੋਗ, ਨਾ ਭੁੱਲਣਯੋਗ ਅਤੇ ਨਾ ਹੀ ਬਖਸ਼ਣਯੋਗ ਹੈ।’

ਇਸ਼ਤਿਹਾਰ

ਨਵੀਂਆਂ ਟਿੱਪਣੀਆਂ ਸਹਿਤ

ਤਾਜਾ-ਤਰੀਨ

    ਹੱਕ ਰਾਖਵੇਂ ਹਨ © 2010  Punjabnewsnetwork.com