ਪੰਚਕੂਲਾ ‘ਚ ਡੱਬੇ ਬਣਾਉਣ ਵਾਲੀ ਕੰਪਨੀ ਨਾਲ ਧੋਖਾਧੜੀ, 16.5 ਲੱਖ ਰੁਪਏ ਲੈ ਕੇ ਡਰਾਈਵਰ ਤੇ ਗੇਟਮੈਨ ਫਰਾਰ
ਕ੍ਰਾਈਮ ਨਿਊਜ਼। ਪੰਚਕੂਲਾ ਦੇ ਜ਼ੀਰਕਪੁਰ ਵਿੱਚ ਮਠਿਆਈਆਂ ਦੇ ਪੈਕਿੰਗ ਡੱਬੇ ਬਣਾਉਣ ਅਤੇ ਸਪਲਾਈ ਕਰਨ ਵਾਲੀ ਇੱਕ ਕੰਪਨੀ ਵਿੱਚ ਵੱਡੀ ਧੋਖਾਧੜੀ ਦਾ ਮਾਮਲਾ ਸਾਹਮਣੇ ਆਇਆ ਹੈ। ਕੰਪਨੀ ਦੇ ਸੇਲਜ਼ ਮੈਨੇਜਰ ਨਵਦੀਪ ...