ਚੰਡੀਗੜ੍ਹ ਵਿੱਚ ਕਿਸਾਨਾਂ ਦੀ ਛੇਵੀਂ ਏਕਤਾ ਮੀਟਿੰਗ ਵੀ ਬੇਸਿੱਟਾ, ਦੁਬਾਰਾ ਹੋਵੇਗੀ ਮੀਟਿੰਗ ਪਰ ਸਮਾਂ ਤੈਅ ਨਹੀਂ
ਪੰਜਾਬ ਨਿਊਜ਼। ਪੰਜਾਬ ਦੇ ਸ਼ੰਭੂ ਅਤੇ ਖਨੌਰੀ ਮੋਰਚੇ ਦੀ ਸੰਯੁਕਤ ਕਿਸਾਨ ਮੋਰਚਾ (SKM) ਨਾਲ ਏਕਤਾ ਸਬੰਧੀ ਅੱਜ 27 ਫਰਵਰੀ ਨੂੰ ਚੰਡੀਗੜ੍ਹ ਵਿੱਚ ਹੋਈ ਛੇਵੇਂ ਦੌਰ ਦੀ ਮੀਟਿੰਗ ਬੇਸਿੱਟਾ ਰਹੀ। ਲਗਭਗ ...