• About Us
  • Editorial Policy
  • Advertise With Us
  • Privacy & Policy
  • Disclaimer
  • Contact Us
Tuesday, October 27, 2026
  • Login
Punjab News Network
  • ਹੋਮ
  • ਪੰਜਾਬ
  • ਰਾਸ਼ਟਰੀ
  • ਵਿਦੇਸ਼
  • ਮਨੋਰੰਜਨ
  • ਕ੍ਰਾਈਮ
  • ਖੇਡਾਂ
  • ਟੈਕਨੋਲਜੀ
  • ਟ੍ਰੈਡਿੰਗ
  • ਲਾਈਫ
No Result
View All Result
Punjab News Network
  • ਹੋਮ
  • ਪੰਜਾਬ
  • ਰਾਸ਼ਟਰੀ
  • ਵਿਦੇਸ਼
  • ਮਨੋਰੰਜਨ
  • ਕ੍ਰਾਈਮ
  • ਖੇਡਾਂ
  • ਟੈਕਨੋਲਜੀ
  • ਟ੍ਰੈਡਿੰਗ
  • ਲਾਈਫ
No Result
View All Result
Punjab News Network
No Result
View All Result
  • ਹੋਮ
  • ਪੰਜਾਬ
  • ਰਾਸ਼ਟਰੀ
  • ਵਿਦੇਸ਼
  • ਮਨੋਰੰਜਨ
  • ਕ੍ਰਾਈਮ
  • ਖੇਡਾਂ
  • ਟੈਕਨੋਲਜੀ
  • ਟ੍ਰੈਡਿੰਗ
  • ਲਾਈਫ
Home ਵਿਦੇਸ਼ ਖ਼ਬਰਾਂ

ਸ਼ੇਖ ਹਸੀਨਾ ਦੇ ਦੇਸ਼ ਛੱਡਦੇ ਹੀ ਰਾਸ਼ਟਰਪਤੀ ਨੇ ਦਿੱਤੇ ਸਾਬਕਾ ਪ੍ਰਧਾਨ ਮੰਤਰੀ ਖਾਲਿਦਾ ਜ਼ਿਆ ਨੂੰ ਰਿਹਾਅ ਕਰਨ ਦੇ ਹੁਕਮ

Palwinder Singh by Palwinder Singh
August 6, 2024
in ਵਿਦੇਸ਼ ਖ਼ਬਰਾਂ
Reading Time: 1 min read
A A
495
SHARES
1.4k
VIEWS
Share on FacebookShare on Twitter

ਬੰਗਲਾਦੇਸ਼ ਵਿੱਚ ਕੁਝ ਹਫਤਿਆਂ ਤੋਂ ਮਾਹੌਲ ਬੇਹੱਦ ਹਿੰਸਕ ਬਣਿਆ ਹੋਇਆ ਹੈ। ਸਰਕਾਰ ਵਿਰੋਧੀ ਪ੍ਰਦਰਸ਼ਨਾਂ ਦੇ ਚੱਲਦੇ ਬੰਗਲਾਦੇਸ਼ ਦੀ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਨੇ ਅਸਤੀਫਾ ਦੇ ਕੇ ਦੇਸ਼ ਛੱਡ ਦਿੱਤਾ ਹੈ। ਸ਼ੇਖ ਹਸੀਨਾ ਦੇ ਦੇਸ਼ ਛੱਡਦੇ ਹੀ ਰਾਸ਼ਟਰਪਤੀ ਨੇ ਸਾਬਕਾ ਪ੍ਰਧਾਨ ਮੰਤਰੀ ਖਾਲਿਦਾ ਜ਼ਿਆ ਨੂੰ ਜੇਲ੍ਹ ਤੋਂ ਰਿਹਾਅ ਕਰਨ ਦਾ ਹੁਕਮ ਦੇ ਦਿੱਤਾ ਹੈ। 78 ਸਾਲਾਂ ਖਾਲਿਦਾ ਜ਼ਿਆ ਬੰਗਲਾਦੇਸ਼ ਦੀ ਮੁੱਖ ਵਿਰੋਧੀ ਪਾਰਟੀ ਬੀਐਨਪੀ ਦੀ ਪ੍ਰਧਾਨ ਹੈ, ਉਸ ਨੂੰ 2018 ਵਿੱਚ ਭ੍ਰਿਸ਼ਟਾਚਾਰ ਦੇ ਦੋਸ਼ਾਂ ਵਿੱਚ 17 ਸਾਲ ਦੀ ਸਜ਼ਾ ਸੁਣਾਈ ਗਈ ਸੀ। ਫਿਲਹਾਲ ਉਹ ਹਸਪਤਾਲ ‘ਚ ਭਰਤੀ ਹੈ। ਦੱਸ ਦਈਏ ਕਿ ਹਸੀਨਾ ਨੂੰ ਜਿੱਥੇ ਭਾਰਤ ਪੱਖੀ ਮੰਨਿਆ ਜਾਂਦਾ ਹੈ, ਉਥੇ ਖਾਲਿਦਾ ਨੂੰ ਚੀਨ ਪੱਖੀ ਮੰਨਿਆ ਜਾਂਦਾ ਹੈ।

ਇਹ ਵੀ ਪੜ੍ਹੋ

ਸਿੰਧੂ ਜਲ ਸੰਧੀ ‘ਤੇ ਨਵਾਂ ਟਕਰਾਅ—ਪਾਕਿਸਤਾਨ ਨੇ ਦਹਾਕਿਆਂ ਤੱਕ ਲਿਆ ਫਾਇਦਾ, ਹੁਣ ਭਾਰਤ ਨੇ ਕਸਿਆ ਪਾਣੀ ‘ਤੇ ਕੰਟਰੋਲ ਤਾਂ ਮਚੀ ਬੇਚੈਨੀ

ਅੰਤਰਿਕਸ਼ ‘ਚ ਚੀਨ-ਪਾਕ ਗਠਜੋੜ: ਸੈਟੇਲਾਈਟ ਤੋਂ ਜਾਸੂਸੀ ਤੱਕ ਵਧਦੀ ਸਾਂਝ, ਕੀ ਭਾਰਤ ਲਈ ਵੱਜ ਗਈ ਖਤਰੇ ਦੀ ਘੰਟੀ?

 ਖਾੜੀ ‘ਚ ਨਵਾਂ ਹਲਚਲ: ਯੂਏਈ ਨੇ OPEC ਛੱਡਣ ਦਾ ਕੀਤਾ ਐਲਾਨ, ਕੀ ਭਾਰਤ ‘ਚ ਵਧਣਗੀਆਂ ਤੇਲ ਦੀਆਂ ਕੀਮਤਾਂ?

ਖਾੜੀ ‘ਚ ਵੱਡਾ ਭੂਚਾਲ: OPEC ਤੋਂ ਬਾਹਰ ਨਿਕਲੇਗਾ ਯੂਏਈ, ਈਰਾਨ ਤਣਾਅ ਵਿਚ ਦੁਨੀਆ ‘ਚ ਹੜਕੰਪ

ਵਿਰੋਧੀ ਪਾਰਟੀਆਂ ਨਾਲ ਮੀਟਿੰਗ ਤੋਂ ਬਆਦ ਰਾਸ਼ਟਰਪਤੀ ਨੇ ਦਿੱਤਾ ਖਾਲਿਦਾ ਜਿਆ ਨੂੰ ਰਿਹਾਅ ਕਰਨ ਦਾ ਹੁਕਮ

15 ਸਾਲਾਂ ਤੋਂ ਬੰਗਲਾਦੇਸ਼ ਦੀ ਗੱਦੀ ‘ਤੇ ਬਿਰਾਜਮਾਨ ਸ਼ੇਖ ਹਸੀਨਾ ਦੇ ਦੇਸ਼ ਛੱਡਦੇ ਹੀ ਉਨ੍ਹਾਂ ਦੀ ਸਭ ਤੋਂ ਵੱਡੀ ਵਿਰੋਧੀ ਖਾਲਿਦਾ ਜ਼ਿਆ ਨੂੰ ਜੇਲ੍ਹ ਤੋਂ ਰਿਹਾਅ ਕਰ ਦਿੱਤਾ ਗਿਆ ਹੈ। ਬੰਗਲਾਦੇਸ਼ ਵਿੱਚ ਹੋ ਰਹੀਆਂ ਹਿੰਸਕ ਘਟਵਾਨਾਂ ਵਿਚਕਾਰ ਇਹ ਖਬਰ ਸਾਹਮਣੇ ਆਈ ਹੈ ਕਿ ਜਿਵੇਂ ਹੀ ਸ਼ੇਖ ਹਸੀਨਾ ਨੇ ਭਾਰਤ ਲਈ ਰਵਾਨਾ ਕੀਤਾ, ਰਾਸ਼ਟਰਪਤੀ ਮੁਹੰਮਦ ਸ਼ਹਾਬੂਦੀਨ ਨੇ ਪਾਕਿਸਤਾਨ ਦੀ ਸਾਬਕਾ ਪ੍ਰਧਾਨ ਮੰਤਰੀ ਖਾਲਿਦਾ ਜ਼ਿਆ ਨੂੰ ਜੇਲ ‘ਚੋਂ ਰਿਹਾਅ ਕਰਨ ਦਾ ਹੁਕਮ ਦਿੱਤਾ ਹੈ। ਖਾਲਿਦਾ ਜ਼ਿਆ ਨੂੰ ਰਿਹਾਅ ਕਰਨ ਦਾ ਫੈਸਲਾ ਰਾਸ਼ਟਰਪਤੀ ਨੇ ਵਿਰੋਧੀ ਪਾਰਟੀਆਂ ਨਾਲ ਮੀਟਿੰਗ ਤੋਂ ਬਾਅਦ ਲਿਆ। ਸੂਤਰਾਂ ਮੁਤਾਬਕ ਇਸ ਬੈਠਕ ‘ਚ ਤਿੰਨਾਂ ਫੌਜਾਂ ਦੇ ਮੁਖੀਆਂ ਨੇ ਵੀ ਹਿੱਸਾ ਲਿਆ। ਇਸ ਮੀਟਿੰਗ ਵਿੱਚ ਖਾਲਿਦਾ ਜ਼ਿਆ ਦੀ ਰਿਹਾਈ ਦੇ ਨਾਲ-ਨਾਲ ਇਸ ਅੰਦੋਲਨ ਦੌਰਾਨ ਗ੍ਰਿਫਤਾਰ ਕੀਤੇ ਗਏ ਸਾਰੇ ਲੋਕਾਂ ਦੀ ਰਿਹਾਈ ਨੂੰ ਵੀ ਪ੍ਰਵਾਨਗੀ ਦਿੱਤੀ ਗਈ।

Tags: bangladeashinternational newsSheikh Hasina
Share198Tweet124

ਸਬੰਧਤ ਖ਼ਬਰਾਂ

 ਅਸਮਾਨ ‘ਚ ਮੰਡਰਾਉਂਦਾ ਸੰਕਟ: ਫੈਡਰੇਸ਼ਨ ਆਫ ਇੰਡੀਅਨ ਏਅਰਲਾਈਨਜ਼ ਦੀ ਚੇਤਾਵਨੀ-IndiGo, Air India ਵਰਗੀਆਂ ਕੰਪਨੀਆਂ ਵੀ ਬੰਦ ਹੋਣ ਦੇ ਕਿਨਾਰੇ

 ਅਸਮਾਨ ‘ਚ ਮੰਡਰਾਉਂਦਾ ਸੰਕਟ: ਫੈਡਰੇਸ਼ਨ ਆਫ ਇੰਡੀਅਨ ਏਅਰਲਾਈਨਜ਼ ਦੀ ਚੇਤਾਵਨੀ-IndiGo, Air India ਵਰਗੀਆਂ ਕੰਪਨੀਆਂ ਵੀ ਬੰਦ ਹੋਣ ਦੇ ਕਿਨਾਰੇ

April 28, 2026
ਮਿਸਾਈਲਾਂ, ਬੰਬ ਅਤੇ ਤਾਕਤ ਸਭ ਫੇਲ-ਵਿਆਤਨਾਮ ਅੱਗੇ ਝੁਕਿਆ ਅਮਰੀਕਾ, ਇਤਿਹਾਸ ਦੀ ਸਭ ਤੋਂ ਵੱਡੀ ਹਾਰ ਦੀ ਪੂਰੀ ਕਹਾਣੀ

ਮਿਸਾਈਲਾਂ, ਬੰਬ ਅਤੇ ਤਾਕਤ ਸਭ ਫੇਲ-ਵਿਆਤਨਾਮ ਅੱਗੇ ਝੁਕਿਆ ਅਮਰੀਕਾ, ਇਤਿਹਾਸ ਦੀ ਸਭ ਤੋਂ ਵੱਡੀ ਹਾਰ ਦੀ ਪੂਰੀ ਕਹਾਣੀ

April 27, 2026
ਅਰਬ ਸਾਗਰ ਵਿੱਚ ਅਮਰੀਕਾ ਦਾ ਵੱਡਾ ਐਕਸ਼ਨ, ਈਰਾਨੀ ਤੇਲ ਲੈ ਜਾ ਰਹੇ ਜਹਾਜ਼ ਨੂੰ ਰੋਕਿਆ, 37 ਸ਼ਿਪ ਵਾਪਸ ਮੁੜੇ, ਤਣਾਅ ਵਧਿਆ

ਅਰਬ ਸਾਗਰ ਵਿੱਚ ਅਮਰੀਕਾ ਦਾ ਵੱਡਾ ਐਕਸ਼ਨ, ਈਰਾਨੀ ਤੇਲ ਲੈ ਜਾ ਰਹੇ ਜਹਾਜ਼ ਨੂੰ ਰੋਕਿਆ, 37 ਸ਼ਿਪ ਵਾਪਸ ਮੁੜੇ, ਤਣਾਅ ਵਧਿਆ

April 26, 2026

ਨਿਊਕਲਿਅਰ ਵਾਰਤਾ ਦਾ ਦੂਜਾ ਦੌਰ, ਈਰਾਨ ਦੇ ਵਿਦੇਸ਼ ਮੰਤਰੀ ਅੱਜ ਪਾਕਿਸਤਾਨ ਪਹੁੰਚ ਸਕਦੇ ਹਨ, ਕੀ ਸੁਲਝੇਗਾ ਵੱਡਾ ਟਕਰਾਅ ਪਾਕਿਸਤਾਨ ਬਣਿਆ ਗੱਲਬਾਤ ਦਾ ਮੰਚ

April 24, 2026
  • Trending
  • Comments
  • Latest

Breaking: ਪੀਲੀਭੀਤ ‘ਚ ਤਿੰਨ ਖਾਲਿਸਤਾਨੀ ਅੱਤਵਾਦੀ ਢੇਰ, ਪੰਜਾਬ ਦੇ ਗੁਰਦਾਸਪੁਰ ‘ਚ ਪੁਲਿਸ ਚੌਕੀ ‘ਤੇ ਸੁੱਟਿਆ ਸੀ ਗ੍ਰਨੇਡ

December 23, 2024

ਪੰਜਾਬ ਵਿਧਾਨ ਸਭਾ ਦਾ ਮਾਨਸੂਨ ਸੈਸ਼ਨ ਬੁਲਾਉਣ ਦੀ ਤਿਆਰੀ, ਮੁੱਖ ਮੰਤਰੀ ਭਗਵੰਤ ਮਾਨ ਨੇ ਬੁਲਾਈ ਕੈਬਨਿਟ ਮੀਟਿੰਗ

August 12, 2024

ਨੇਪਾਲ ‘ਚ ਹੈਲੀਕਾਪਟਰ ਕਰੈਸ਼, ਪੰਜ ਲੋਕਾਂ ਦੀ ਮੌਕੇ ‘ਤੇ ਹੀ ਮੌਤ, ਕਾਠਮੰਡੂ ਤੋਂ ਰਸੁਵਾ ਲਈ ਹੋਇਆ ਸੀ ਰਵਾਨਾ

August 7, 2024

ਪੰਜਾਬ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਸੰਸਦੀ ਬੋਰਡ ਦਾ ਗਠਨ, ਬਲਵਿੰਦਰ ਸਿੰਘ ਭੂੰਦੜ ਬਣੇ ਚੇਅਰਮੈਨ

August 7, 2024

ਇਨ੍ਹਾਂ ਗੱਲਾਂ ਦਾ ਰੱਖੋ ਧਿਆਨ, ਵਾਲਾਂ ਦੀ ਚਮਕ ਜ਼ਿੰਦਗੀ ਭਰ ਰਹੇਗੀ ਬਰਕਰਾਰ

August 12, 2024

Tips For Weight loss: ਘਰ ਵਿੱਚ ਕਰੋ ਯੋਗਾ ਦੇ ਇਹ ਆਸਨ,ਚੁਟਕੀਆਂ ਵਿੱਚ ਘੱਟ ਹੋਵੇਗਾ ਵਜ਼ਨ

ਸ਼ੇਖ ਹਸੀਨਾ ਦੇ ਦੇਸ਼ ਛੱਡਦੇ ਹੀ ਰਾਸ਼ਟਰਪਤੀ ਨੇ ਦਿੱਤੇ ਸਾਬਕਾ ਪ੍ਰਧਾਨ ਮੰਤਰੀ ਖਾਲਿਦਾ ਜ਼ਿਆ ਨੂੰ ਰਿਹਾਅ ਕਰਨ ਦੇ ਹੁਕਮ

ਸੰਸਦ ਮੈਂਬਰ ਅੰਮ੍ਰਿਤਪਾਲ ਦੀ ਜਿੱਤ ਨੂੰ ਚੁਣੌਤੀ, ਹਾਈਕੋਰਟ ‘ਚ ਸੁਣਵਾਈ ਅੱਜ

ਇੱਕ ਵਾਰ ਫਿਰ ਸਿਨਮਾਘਰਾਂ ਵਿੱਚ ਛਾਈ ਗੋਵਿੰਦਾ ਦੀ ਕਾਮੇਡੀ ਫਿਲਮ ‘ਰਾਜਾ ਬਾਬੂ’,ਇਸ ਕਾਰਨ ਕੀਤਾ ਗਿਆ ਦੁਬਾਰਾ ਰਿਲੀਜ਼

SC ਤੋਂ ਅੰਤਰਿਮ ਜ਼ਮਾਨਤ ਮਿਲਣ ਤੋਂ ਬਾਅਦ ਵੀ ਕਿਉਂ ਘੱਟ ਨਹੀਂ ਰਹੀਆਂ ਕੇਜਰੀਵਾਲ ਦੀਆਂ ਮੁਸ਼ਕਿਲਾਂ,ਪੜੋਂ ਪੂਰੀ ਖਬਰ

ਚੀਨ ਵਿੱਚ ਪ੍ਰਾਪਰਟੀ ਮਾਰਕੀਟ ਦਾ ਧਮਾਕਾ—ਕੀ ਭਾਰਤ ਵਿੱਚ ਵੀ 20 ਸਾਲ ਪੁਰਾਣੇ ਰੇਟ ‘ਤੇ ਮਿਲਣਗੇ ਘਰ, ਜਾਂ ਇਹ ਸਿਰਫ਼ ਇੱਕ ਆਰਥਿਕ ਤੂਫ਼ਾਨ ਦੀ ਸ਼ੁਰੂਆਤ ਹੈ?

May 1, 2026

ਸਿੰਧੂ ਜਲ ਸੰਧੀ ‘ਤੇ ਨਵਾਂ ਟਕਰਾਅ—ਪਾਕਿਸਤਾਨ ਨੇ ਦਹਾਕਿਆਂ ਤੱਕ ਲਿਆ ਫਾਇਦਾ, ਹੁਣ ਭਾਰਤ ਨੇ ਕਸਿਆ ਪਾਣੀ ‘ਤੇ ਕੰਟਰੋਲ ਤਾਂ ਮਚੀ ਬੇਚੈਨੀ

May 1, 2026

ਕੀ ‘ਰਾਗੀ ਅੰਬਾਲੀ’ ਸੱਚਮੁੱਚ 2000 ਸਾਲ ਪੁਰਾਣੀ ਹੈ?—ਗਰਮੀ ਵਿੱਚ ਸਿਹਤਮੰਦ ਡ੍ਰਿੰਕ ਦਾ ਰਾਜ ਖੁਲਿਆ, ਸ਼ੈਫ ਦੀ ਰੈਸਿਪੀ ਨੇ ਵਧਾਈ ਦਿਲਚਸਪੀ

May 1, 2026

ਰਿਯਾਨ ਪਰਾਗ ਦੇ ਵੇਪ ਵਿਵਾਦ ‘ਤੇ ਵੱਡਾ ਬਵਾਲ—ਡ੍ਰੈਸਿੰਗ ਰੂਮ ਦੀ ਇੱਕ ਗਲਤੀ ਬਣੀ ਰਾਸ਼ਟਰੀ ਚਰਚਾ, ਭਾਰਤੀ ਦਿਗਗਜ ਨੇ ਕਿਹਾ ‘ਇਸਨੂੰ ਦਬਾਇਆ ਨਹੀਂ ਜਾ ਸਕਦਾ’

May 1, 2026

ਪੰਜਾਬ ਵਿਧਾਨ ਸਭਾ ਵਿੱਚ ਵਿਸ਼ਵਾਸ ਪ੍ਰਸਤਾਵ ‘ਤੇ ਹੰਗਾਮਾ—AAP ਸਰਕਾਰ ਦਾ ਵੱਡਾ ਐਲਾਨ, ਵਿਰੋਧੀ ਵਾਕਆਉਟ ਕਰਕੇ ਗਏ ਬਾਹਰ, ਸਿਆਸਤ ਹੋਈ ਗਰਮ

May 1, 2026
Punjab News Network

Copyright © 2024 DigiMarketish

Navigate Site

  • About Us
  • Editorial Policy
  • Advertise With Us
  • Privacy & Policy
  • Disclaimer
  • Contact Us

Follow Us

Welcome Back!

Login to your account below

Forgotten Password?

Retrieve your password

Please enter your username or email address to reset your password.

Log In
No Result
View All Result
  • ਹੋਮ
  • ਪੰਜਾਬ
  • ਰਾਸ਼ਟਰੀ
  • ਵਿਦੇਸ਼
  • ਲਾਈਫ
  • ਮਨੋਰੰਜਨ
  • ਖੇਡਾਂ
  • ਟੈਕਨੋਲਜੀ
  • ਕ੍ਰਾਈਮ
  • ਟ੍ਰੈਡਿੰਗ

Copyright © 2024 DigiMarketish

This website uses cookies. By continuing to use this website you are giving consent to cookies being used. Visit our Privacy and Cookie Policy.