ਖੇਡ ਮੰਚ ‘ਤੇ ਕ੍ਰਿਕਟ ਦੀ ਛਾਂ: ਮਨੁ ਭਾਕਰ ਤੋਂ ਵੈਭਵ ਸੂਰਯਵੰਸ਼ੀ ਬਾਰੇ ਸਵਾਲ, ਸੋਸ਼ਲ ਮੀਡੀਆ ‘ਤੇ ਵੱਡੀ ਬਹਿਸ
ਰਾਜਧਾਨੀ ਨਵੀਂ ਦਿੱਲੀ ਵਿੱਚ ਨੇਸ਼ਨਲ ਰਾਈਫਲ ਐਸੋਸੀਏਸ਼ਨ ਆਫ ਇੰਡੀਆ ਦੇ 75 ਸਾਲ ਪੂਰੇ ਹੋਣ ‘ਤੇ ਇਕ ਸ਼ਾਨਦਾਰ ਸਮਾਰੋਹ ਕੀਤਾ ਗਿਆ। ਇਸ ਸਮਾਗਮ ਵਿੱਚ ਭਾਰਤ ਦੇ ਕਈ ਪ੍ਰਸਿੱਧ ਖਿਡਾਰੀ ਅਤੇ ਅਧਿਕਾਰੀ ...















