‘4 ਮਈ ਨੂੰ ਪੰਜਾਂ ਰਾਜਾਂ ‘ਚ ਜਿੱਤ ਦੀ ਹੈਟ੍ਰਿਕ’: ਨਰਿੰਦਰ ਮੋਦੀ ਦਾ ਦਾਅਵਾ, ਹਰਦੋਈ ਤੋਂ ਦਿੱਤਾ ਵੱਡਾ ਸੰਦੇਸ਼
ਉੱਤਰ ਪ੍ਰਦੇਸ਼ ਦੇ ਹਰਦੋਈ ਵਿੱਚ ਇਕ ਵੱਡੇ ਸਮਾਗਮ ਦੌਰਾਨ ਨਰਿੰਦਰ ਮੋਦੀ ਨੇ ਨਾ ਸਿਰਫ ਗੰਗਾ ਐਕਸਪ੍ਰੈਸਵੇ ਦਾ ਉਦਘਾਟਨ ਕੀਤਾ, ਸਗੋਂ ਦੇਸ਼ ਦੀ ਰਾਜਨੀਤੀ ਨੂੰ ਲੈ ਕੇ ਵੀ ਵੱਡਾ ਸੰਦੇਸ਼ ਦਿੱਤਾ। ...















