IPL 2026 ਵਿੱਚ ਵੱਡਾ ਵਿਵਾਦ, KKR ਦੇ ਬੱਲੇਬਾਜ਼ ਨੂੰ ਅਜੀਬ ਤਰੀਕੇ ਨਾਲ ਆਉਟ ਦਿੱਤਾ ਗਿਆ, ਮੈਦਾਨ ’ਤੇ ਹਾਈ ਵੋਲਟੇਜ ਡਰਾਮਾ
ਲਖਨਊ ਅਤੇ ਕੋਲਕਾਤਾ ਦੇ ਦਰਮਿਆਨ ਖੇਡੇ ਜਾ ਰਹੇ ਮੈਚ ਵਿੱਚ ਇੱਕ ਐਸਾ ਪਲ ਆਇਆ ਜਿਸ ਨੇ ਪੂਰੇ ਮੈਚ ਦਾ ਮਾਹੌਲ ਬਦਲ ਦਿੱਤਾ ਅਤੇ ਅੰਗਕ੍ਰਿਸ਼ ਰਘੁਵੰਸ਼ੀ ਨੂੰ ਅਜੀਬ ਤਰੀਕੇ ਨਾਲ ਆਉਟ ...
















