ਅੱਜ ਕਿਸਾਨਾਂ ਦਿੱਲੀ ਵੱਲ ਕਰਨਗੇ ਮਾਰਚ, 101 ਕਿਸਾਨ ਪੈਦਲ ਰਵਾਨਾ ਹੋਣਗੇ, ਖਨੌਰੀ ਸਰਹੱਦ ‘ਤੇ ਮੀਟਿੰਗ ਸ਼ੁਰੂ
ਪੰਜਾਬ ਨਿਊਜ਼। ਹਰਿਆਣਾ ਅਤੇ ਪੰਜਾਬ ਦੀ ਸ਼ੰਭੂ ਸਰਹੱਦ ਤੋਂ ਅੱਜ ਕਿਸਾਨ ਦਿੱਲੀ ਲਈ ਰਵਾਨਾ ਹੋਣਗੇ। ਹਾਲਾਂਕਿ ਹਰਿਆਣਾ ਸਰਕਾਰ ਨੇ ਸਪੱਸ਼ਟ ਕੀਤਾ ਹੈ ਕਿ ਕਿਸਾਨ ਬਿਨਾਂ ਇਜਾਜ਼ਤ ਦਿੱਲੀ ਨਹੀਂ ਜਾ ਸਕਣਗੇ। ...