ਪੰਜਾਬ ਵਿੱਚ 130 ਮੈਡੀਕਲ ਅਫਸਰ ਕੀਤੇ ਜਾਣਗੇ ਨਿਯੁਕਤ, ਜਲੰਧਰ-ਅੰਮ੍ਰਿਤਸਰ ਸਮੇਤ ਕਈ ਜ਼ਿਲ੍ਹਿਆਂ ਦੇ ਹਸਪਤਾਲਾਂ ਨੂੰ ਮਿਲਣਗੇ ਡਾਕਟਰ
ਪੰਜਾਬ ਨਿਊਜ਼। ਪੰਜਾਬ ਸਰਕਾਰ ਨੇ ਰਾਸ਼ਟਰੀ ਸਿਹਤ ਮਿਸ਼ਨ ਅਧੀਨ 130 ਮੈਡੀਕਲ ਅਫਸਰਾਂ ਦੀ ਨਿਯੁਕਤੀ ਕਰਨ ਦਾ ਫੈਸਲਾ ਕੀਤਾ ਹੈ। ਇਸ ਵਿੱਚ ਗਾਇਨੀਕੋਲੋਜਿਸਟ, ਮੈਡੀਸਨ, ਮਨੋਰੋਗ, ਅਨੱਸਥੀਸੀਆ ਸਮੇਤ ਬਹੁਤ ਸਾਰੇ ਮਾਹਰ ਸ਼ਾਮਲ ...