ED in Action: ਜਲੰਧਰ ਵਿੱਚ ਈਡੀ ਦੀ ਕਾਰਵਾਈ, 178.12 ਕਰੋੜ ਰੁਪਏ ਦੀ ਜਾਇਦਾਦ ਅਤੇ 26 ਅਲਟਰਾ ਲਗਜ਼ਰੀ ਵਾਹਨ ਕੀਤੇ ਜਬਤ, 73 ਬੈਂਕ ਖਾਤੇ ਵੀ ਸੀਲ
ਪੰਜਾਬ ਨਿਊਜ਼। ਪੰਜਾਬ ਦੇ ਜਲੰਧਰ ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਦੀ ਟੀਮ ਨੇ ਵਿਊਨਾਓ ਮਾਰਕੀਟਿੰਗ ਸਰਵਿਸਿਜ਼ ਲਿਮਟਿਡ, ਬਿਗ ਬੁਆਏ ਟੌਇਜ਼ ਅਤੇ ਹੋਰਾਂ ਵਿਰੁੱਧ ਵੱਡੀ ਕਾਰਵਾਈ ਕੀਤੀ ਹੈ। ਜਾਂਚ ਦੌਰਾਨ, ਜਲੰਧਰ ਇਨਫੋਰਸਮੈਂਟ ਡਾਇਰੈਕਟੋਰੇਟ ...