ਪੰਜਾਬ ਵਿੱਚ 4 ਥਾਵਾਂ ‘ਤੇ ਲੱਗੇ ਖਾਲਿਸਤਾਨੀ ਪੋਸਟਰ,ਅੱਤਵਾਦੀ ਪੰਨੂ ਨੇ ਸੀਐਮ ਭਗਵੰਤ ਮਾਨ ਨੂੰ ਦਿੱਤੀ ਧਮਕੀ
ਪੰਜਾਬ ਨਿਊਜ਼। ਭਾਰਤ ਵਿੱਚ ਪਾਬੰਦੀਸ਼ੁਦਾ ਸੰਗਠਨ ਸਿੱਖ ਫਾਰ ਜਸਟਿਸ (SFJ) ਦੇ ਮੁਖੀ ਗੁਰਪਤਵੰਤ ਸਿੰਘ ਪੰਨੂ ਨੇ ਇੱਕ ਵਾਰ ਫਿਰ ਪੰਜਾਬ ਵਿੱਚ ਖਾਲਿਸਤਾਨ ਦੇ ਸਮਰਥਨ ਵਿੱਚ ਪੋਸਟਰ ਲਗਾਏ ਹਨ। ਇਹ ਪੋਸਟਰ ...