ਅਮਰੀਕਾ ‘ਚ ਬੈਠਾ ਅੱਤਵਾਦੀ ਪਾਸੀਆ ਪੁਲਿਸ ਲਈ ਬਣਿਆ ਨਵਾਂ ਤਣਾਅ, ਪੁਲਿਸ ਚੌਕੀ ਦੇ ਬਾਹਰ ਗਰਨੇਡ ਨਾਲ ਧਮਾਕਾ
ਪੰਜਾਬ ਨਿਊਜ਼। ਖਾਲਿਸਤਾਨੀ ਅੱਤਵਾਦੀਆਂ ਨੇ ਹੁਣ ਪੰਜਾਬ ਦੇ ਥਾਣਿਆਂ ਨੂੰ ਨਿਸ਼ਾਨਾ ਬਣਾਉਣਾ ਸ਼ੁਰੂ ਕਰ ਦਿੱਤਾ ਹੈ। ਇਸ ਦੌਰਾਨ ਹਾਲ ਹੀ ਵਿਚ ਹੋਈਆਂ ਦੋ ਅਪਰਾਧਿਕ ਘਟਨਾਵਾਂ ਦੀ ਜ਼ਿੰਮੇਵਾਰੀ ਲੈਣ ਵਾਲਾ ਅਮਰੀਕਾ ...